Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bakṫaa. ਵਕਤਾ, ਬੋਲਣ ਵਾਲਾ। preachr, speaker, utterer. ਉਦਾਹਰਨ: ਕਉਣੁ ਸੁ ਗਿਆਨੀ ਕਉਣੁ ਸੁ ਬਕਤਾ ॥ (ਜਸ ਕਰਨ ਵਾਲਾ). Raga Maajh 5, Asatpadee 36, 1:2 (P: 131). ਏਕ ਮਹਲਿ ਤੂੰ ਪੰਡਿਤੁ ਬਕਤਾ ਏਕ ਮਹਲਿ ਖਲੁ ਹੋਤਾ ॥ (ਭਾਵ ਵਖਿਆਣ ਕਰਨ ਵਾਲਾ). Raga Gaurhee 5, 126, 2:1 (P: 206).
|
SGGS Gurmukhi-English Dictionary |
[Var.] From Bakai
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਵਕ੍ਤਾ. ਵਿ. ਬੋਲਣ ਵਾਲਾ. ਕਹਿਣ ਵਾਲਾ. ਕਥਨ ਕਰਤਾ. “ਬਕਤਾ ਸੁਨਤਾ ਸੋਈ.” (ਗਉ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|