Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bakʰsé. 1. ਦਾਤ ਦੇਵੇ, ਮਿਹਰ ਕਰੇ। 2. ਮੁਆਫ ਕਰ ਦੇਵੇ। 1. bestows. 2. forgives, pardons. ਉਦਾਹਰਨਾ: 1. ਜਿਸ ਨੋ ਬਖਸੇ ਸਿਫਤਿ ਸਾਲਾਹ ॥ Japujee, Guru Nanak Dev, 25:16 (P: 5). 2. ਜੇ ਗੁਰੁ ਝਿੜਕੇ ਤ ਮੀਠਾ ਲਾਗੈ ਜੇ ਬਖਸੇ ਤ ਗੁਰ ਵਡਿਆਈ ॥ Raga Soohee 4, Asatpadee 1, 25:1 (P: 758). ਕਿਤੀ ਲਹਾ ਸਹੰਮ ਜਾ ਬਖਸੇ ਤ ਧਕਾ ਨਹੀ ॥ Raga Soohee 3, Vaar 11, Salok, 1, 2:2 (P: 789).
|
SGGS Gurmukhi-English Dictionary |
1. bestows. 2. forgives, pardons.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|