Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bachnaa. ਬਚਨ, ਕਥਨ, ਬੋਲ। words, sayings. ਉਦਾਹਰਨ: ਤੂ ਜਲਿ ਥਲਿ ਗਗਨਿ ਪਯਾਲਿ ਪੂਰਿ ਰਹੵਾ ਅੰਮ੍ਰਿਤ ਤੇ ਮੀਠੇ ਜਾ ਕੇ ਬਚਨਾ ॥ Sava-eeay of Guru Ramdas, Gayand, 3:2 (P: 1403).
|
Mahan Kosh Encyclopedia |
ਦੇਖੋ- ਬਚਣਾ। 2. ਵਾਕ੍ਯ. ਬਚਨ. “ਅੰਮ੍ਰਿਤ ਤੇ ਮੀਠੇ ਜਾਕੇ ਬਚਨਾ.” (ਸਵੈਯੇ ਮਃ ੪ ਕੇ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|