Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bachan⒤. ਬਚਨਾਂ ਰਾਹੀਂ/ਦੁਆਰਾ, ਉਪਦੇਸ਼ ਦੁਆਰਾ। instructions. ਉਦਾਹਰਨ: ਜਿਹ ਕਾਲ ਕੈ ਮੁਖਿ ਜਗਤੁ ਸਭੁ ਗ੍ਰਸਿਆ ਗੁਰ ਸਤਿਗੁਰ ਕੈ ਬਚਨਿ ਹਰਿ ਹਮ ਬਾਚੇ ॥ (ਭਾਵ ਉਪਦੇਸ਼). Raga Gaurhee 4, 55, 1:2 (P: 169).
|
Mahan Kosh Encyclopedia |
(ਬਚਨੀ) ਬਚਨਾਂ ਕਰਕੇ. ਵਾਂਕੋਂ ਸੇ. “ਗੁਰ ਕੈ ਬਚਨਿ ਰਿਦੈ ਧਿਆਨਧਾਰੀ.” (ਸੂਹੀ ਮਃ ੫) “ਬਚਨੀ ਤੋਰ ਮੋਰ ਮਨੁ ਮਾਨੈ.” (ਧਨਾ ਰਵਿਦਾਸ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|