Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bajgaaree. ਪਾਪ, ਬੁਰਾਈ। sin. ਉਦਾਹਰਨ: ਦੇਉ ਜਬਾਬੁ ਹੋਇ ਬਜਗਾਰੀ ॥ Raga Bhairo, Kabir, 15, 4:2 (P: 1161).
|
SGGS Gurmukhi-English Dictionary |
sin.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਬਜਗੀਰੀ) ਫ਼ਾ. [بزہکاری] ਬਜ਼ਹਕਾਰੀ. ਨਾਮ/n. ਪਾਪ. ਬੁਰਾਈ। 2. ਬਦਕਾਰੀ. “ਕਿਉਕਰ ਪਇਆ ਹੋਇ ਬਜਗਾਰੀ?” (ਭਾਗੁ) “ਤੁਮ ਦਾਤੇ ਹਮ ਸਦਾ ਭਿਖਾਰੀ। ਦੇਉ ਜਬਾਬੁ ਹੋਇ ਬਜਗਾਰੀ.” (ਭੈਰ ਕਬੀਰ) ਜੇ ਅਸੀਂ ਤੇਰੇ ਦਾਨ ਤੋਂ ਮੁਨਕਿਰ ਹੋਈਏ, ਤਦ ਇਸ ਵਿੱਚ ਕ੍ਰਿਤਘਨਤਾ ਹੈ। 3. ਫ਼ਾ. [بزگِیری] ਬਜ਼ਗੀਰੀ. ਛਲ। 4. ਬਹਾਨਾ। 5. ਚੋਰੀ। 6. ਸਿੰਧੀ. ਬਜਗੀਰ (ਨੌਕਰ ਚਾਕਰ), ਅਤੇ ਬਜਗੀਰੀ (ਚਾਕਰੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|