Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baḋhaa-ee. ਵਧਾਈ। enhanced, increased. ਉਦਾਹਰਨ: ਤਾ ਕੋ ਦੂਖੁ ਹਰਿਓ ਕਰੁਣਾ ਮੈ ਅਪਨੀ ਪੈਜ ਬਢਾਈ ॥ (ਵਧਾਈ). Raga Maaroo 9, 1, 1:2 (P: 1008).
|
Mahan Kosh Encyclopedia |
ਨਾਮ/n. ਬੱਢਣ (ਕੱਟਣ) ਦੀ ਕ੍ਰਿਯਾ। 2. ਬੱਢਣ ਦੀ ਮਜ਼ਦੂਰੀ। 3. ਵਧਾਈ. ਅਧਿਕ ਕੀਤੀ. “ਤਾ ਸਿਉ ਰੁਚਿ ਨ ਬਢਾਈ.” (ਸਾਰ ਮਃ ੯). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|