Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baṫ-oo-aa. ਗਲਬਾਤ, ਵਾਰਤਾਲਾਪ। talking, gossiping. ਉਦਾਹਰਨ: ਪੰਚ ਜਨਾ ਸਿਉ ਬਾਤ ਬਤਊਆ ਚੀਤੁ ਸੁ ਡੋਰੀ ਰਾਖੀਅਲੇ ॥ Raga Raamkalee, Naamdev, 1, 1:2 (P: 972).
|
Mahan Kosh Encyclopedia |
ਵਿ. ਬਤਾਉਣ (ਦੱਸਣ) ਵਾਲਾ। 2. ਨਾਮ/n. ਵਾਰਤਾਲਾਪ. ਬਾਤਚੀਤ. “ਪੰਚ ਜਨਾ ਸਿਉ ਬਾਤ ਬਤਊਆ.” (ਰਾਮ ਨਾਮਦੇਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|