Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baḋnee. ਮੂੰਹ ਦੁਆਰਾ, ਜੁਬਾਨੀ। mouth. ਉਦਾਹਰਨ: ਕਥਨੀ ਬਦਨੀ ਨ ਪਾਈਐ ਹਉਮੈ ਵਿਚਹੁ ਜਾਇ ॥ Raga Sireeraag 3, 50, 1:2 (P: 33).
|
SGGS Gurmukhi-English Dictionary |
mouth.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj. bodily, corporeal, physical.
|
Mahan Kosh Encyclopedia |
ਵਿ. ਬਦਨ (ਦੇਹ) ਨਾਲ ਹੈ ਜਿਸ ਦਾ ਸੰਬੰਧ। 2. ਵਦਨ (ਮੁਖ) ਨਾਲ ਹੈ ਜਿਸ ਦਾ ਸੰਬੰਧ. “ਸਬਦੁ ਨ ਚੀਨੈ, ਕਥਨੀ ਬਦਨੀ ਕਰੈ.” (ਸ੍ਰੀ ਮਃ ੩) ਜ਼ਬਾਨੀ ਜਮਾਂ ਖਰਚ ਪੂਰਾ ਕਰਦਾ ਹੈ. ਕੇਵਲ ਮੂੰਹ ਦੀ ਗੱਲ ਹੈ, ਮਨ ਵਿੱਚ ਕੁਝ ਅਸਰ ਨਹੀਂ। 3. ਨਾਮ/n. ਵਪਾਰੀਆਂ ਦਾ ਇੱਕ ਪ੍ਰਕਾਰ ਦਾ ਜੂਆ, ਜੋ ਕੌਡਾਂ ਆਦਿਕ ਨਾਲ ਨਹੀਂ ਖੇਡੀਦਾ, ਕਿੰਤੂ ਜੁਬਾਨੀ ਗੱਲਬਾਤ ਨਾਲ ਕਿਸੇ ਚੀਜ ਦੇ ਦੇਣ ਲੈਣ ਦੀ ਸ਼ਰਤ ਹੋਜਾਂਦੀ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|