Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bani-aa. 1. ਫਬਦਾ ਹੈ, ਸ਼ੋਭਨੀਕ ਹੁੰਦਾ ਹੈ। 2. ਬਣਦਾ ਹੈ ਭਾਵ ਪ੍ਰਾਪਤ ਹੋ ਜਾਂਦਾ ਹੈ। 3. ਬਣਿਆ। 1. behoove, becomes elegant, graceful. 2. attain. 3. become, made. ਉਦਾਹਰਨਾ: 1. ਧੀਰਜੁ ਜਸੁ ਸੋਭਾ ਤਿਹ ਬਨਿਆ ॥ Raga Gaurhee 5, Baavan Akhree, 35:5 (P: 257). ਮੇਰਾ ਘਰੁ ਬਨਿਆ ਬਨੁ ਤਾਲੁ ਬਨਿਆ ਪ੍ਰਭ ਪਰਸੇ ਹਰਿ ਰਾਇਆ ਰਾਮ ॥ (ਸਜਦਾ/ਫਬਦਾ ਹੈ). Raga Soohee 5, Chhant 7, 4:1 (P: 782). 2. ਜੋਗੁ ਬਨਿਆ ਤੇਰਾ ਕੀਰਤਨੁ ਗਾਈ ॥ Raga Aaasaa 5, 58, 1:2 (P: 385). 3. ਐਸਾ ਇਕੁ ਤੇਰਾ ਖੇਲੁ ਬਨਿਆ ਹੈ ਸਭ ਮਹਿ ਏਕੁ ਸਮਾਨਾ ॥ Raga Bilaaval 3, 3, 1:2 (P: 797).
|
SGGS Gurmukhi-English Dictionary |
[Var.] From Banā
SGGS Gurmukhi-English Data provided by
Harjinder Singh Gill, Santa Monica, CA, USA.
|
|