Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bané. 1. ਬਣੇ, ਬਣ ਜਾਵੇ ਭਾਵ ਹੋਏ। 2. ਫਬ੍ਹੇ, ਸ਼ੋਭਨੀਕ ਹੋਏ। 1. be, become. 2. adorned. ਉਦਾਹਰਨਾ: 1. ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥ Raga Dhanaasaree 1, Sohlay, 3, 1:1 (P: 13). ਸਰਬ ਸੁਖਾ ਬਨੇ ਤੇਰੈ ਓਲੵੈ ॥ (ਭਾਵ ਮਿਲ ਜਾਂਦੇ ਹਨ). Raga Aaasaa 5, 57, 1:1 (P: 385). 2. ਚਮਰ ਪੋਸ ਕਾ ਮੰਦਰ ਤੇਰਾ ਇਹ ਬਿਧਿ ਬਨੇ ਗੁਪਾਲਾ ॥ Raga Bhairo, Naamdev, 1, 1:2 (P: 1167). ਮਿਲੁ ਸਖੀ ਸਹੇਲੀ ਹਰਿ ਗੁਨ ਬਨੇ ॥ (ਫਬਦੇ ਹਨ). Raga Basant 1, 6, 1:1 (P: 1170).
|
SGGS Gurmukhi-English Dictionary |
1. be, become. 2. adorned.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|