Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baral⒰. 1. ਪਾਗਲਪੁਣਾ, ਝਲਪੁਣਾ, ਸ਼ੁਦਾ। 2. ਅਸਪਸ਼ਟ ਬੋਲ, ਊਲ ਜਲੂਲ। 1. madness. 2. incoherent words, confused/unintelligible words. ਉਦਾਹਰਨਾ: 1. ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ ॥ Raga Bihaagarhaa 4, Vaar 16, Salok, 3, 1:2 (P: 554). 2. ਓਸੁ ਅਰਲੁ ਬਰਲੁ ਮੁਹਹੁ ਨਿਕਲੈ ਨਿਤ ਝਗੂ ਸੁਟਦਾ ਮੁਆ ॥ Raga Sorath 4, Vaar 27ਸ, 4, 2:3 (P: 653).
|
SGGS Gurmukhi-English Dictionary |
[P. n.] Madness, frenzy
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਬਰਲ) ਸੰ. ਵਾਤੂਲ. ਵਿ. ਵਾਤਦੋਸ਼ ਨਾਲ ਹੋਇਆ ਸੁਦਾਈ. ਸਿਰੜਾ. ਪਾਗਲ. “ਬਿਨ ਸਬਦੈ ਜਗ ਬਰਲਿਆ.” (ਸਵਾ ਮਃ ੩) 2. ਨਾਮ/n. ਸਿਰੜ. ਪਾਗਲਪਨ. “ਮਤਿ ਦੂਰ ਹੋਇ, ਬਰਲੁ ਪਵੈ ਵਿਚਿ ਆਇ.” (ਮਃ ੩ ਵਾਰ ਬਿਹਾ) 3. ਸੰ. ਵਰਲ. ਭਰਿੰਡ. ਤੰਦਈਆ. ਡੇਮਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|