Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baraa. ਚੰਗਾ, ਉਤਮ, ਸ੍ਰੇਸ਼ਟ। good. ਉਦਾਹਰਨ: ਤਸਬੀ ਯਾਦਿ ਕਰਹੁ ਦਸ ਮਰਦਨੁ ਸੁੰਨਤਿ ਸੀਲੁ ਬੰਧਾਨਿ ਬਰਾ ॥ Raga Maaroo 5, Solhaa 12, 7:3 (P: 1084).
|
SGGS Gurmukhi-English Dictionary |
of Raghu dynasty.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਵਡਾ. ਬੜਾ। 2. ਉੱਤਮ. ਸ਼੍ਰੇਸ਼੍ਠ “ਸੁੰਨਤੁ ਸੀਲੁਬੰਧਾਨਿ ਬਰਾ.” (ਮਾਰੂ ਸੋਲਹੇ ਮਃ ੫) ਯਤ ਦਾ ਨਿਯਮ ਪਾਲਨਾ ਉੱਤਮ ਸੁੰਨਤ ਹੈ। 3. ਨਾਮ/n. ਬੜਾ. ਵੜਾ. ਮਹਾਂ ਦੀ ਪੀਠੀ ਦੀ ਘੀ ਅਥਵਾ- ਤੇਲ ਵਿੱਚ ਪਕਾਈ ਟਿੱਕੀ. “ਪੋਏ ਸੀਖ ਬਰਾ ਭਟਿਯਾਰੇ.” (ਚਰਿਤ੍ਰ ੪੦੫) “ਸੂਖਮ ਓਦਨ ਬਰੇ ਪ ਕੌਰੇ.” (ਗੁਪ੍ਰਸੂ) 4. ਬੱਲਾ. ਸ਼ਹਤੀਰ. “ਛਾਨ ਕੇ ਬਾਂਧਸ ਬਰੇ ਬਨਾਇ.” (ਚਰਿਤ੍ਰ ੩੭) 5. ਫ਼ਾ. [براۓ] ਬਰਾਯ. ਕ੍ਰਿ. ਵਿ. ਵਾਸਤੇ. ਲਿਯੇ. “ਬਰਾ ਖੁਦਾਈ ਸਚ ਚਉ.” (ਮਃ ੧ ਬੰਨੋ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|