Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bar-ṛaa-i. ਸੁਤੇ ਪਏ ਅਚੇਤ ਅਵਸਥਾ ਵਿਚ ਬੁੜ ਬੁੜ ਕਰਨਾ ਅਥਵਾ ਬੋਲਣਾ। words uttered while asleep, muttering. ਉਦਾਹਰਨ: ਕਬੀਰ ਸੁਪਨੈ ਹੂ ਬਰੜਾਇ ਕੈ ਜਿਤ ਮੁਖਿ ਨਿਕਸੈ ਰਾਮੁ ॥ Salok, Kabir, 63:1 (P: 1367).
|
|