Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Balnaa. 1. ਸੜਨਾ। 2. ਬਲ ਵਾਲਾ। 1. burning in fire. 2. strength, powerful. ਉਦਾਹਰਨਾ: 1. ਬਿਨੁ ਸਿਮਰਨ ਜੋ ਜੀਵਨੁ ਬਲਨਾ ਸਰਮ ਜੈਸੇ ਅਰਜਾਰੀ ॥ Raga Todee 5, 2, 1:1 (P: 712). 2. ਜਿਨਿ ਦੀਆ ਤੁਧੁ ਪਾਵਕੁ ਬਲਨਾ ॥ Raga Raamkalee 5, 2, 3:3 (P: 913). ਹੇ ਅਜਿਤ ਸੂਰ ਸੰਗ੍ਰਾਮੰ ਅਤਿ ਬਲਨਾ ਬਹੁ ਮਰਦਨਹ ॥ Salok Sehaskritee, Gur Arjan Dev, 45:1 (P: 1358).
|
SGGS Gurmukhi-English Dictionary |
1. burning in fire. 2. strength, powerful.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਬਲਨ) ਦੇਖੋ- ਬਲਣਾ। 2. ਨਾਮ/n. ਬਾਲਣ. ਈਂਧਨ. “ਜਿਨ ਦੀਆ ਤੁਧੁ ਪਾਵਕ ਬਲਨਾ.” (ਰਾਮ ਅ: ਮਃ ੫) 3. ਸੰ. ਵਿਲਯਨ. ਗੁਜ਼ਾਰਨਾ. ਵਿਤਾਉਣਾ. “ਬਿਨੁ ਸਿਮਰਨ ਜੋ ਜੀਵਨ ਬਲਨਾ.” (ਟੋਡੀ ਮਃ ੫) “ਬਸੁਧਾ ਦੀਓ ਬਰਤਨਿ ਬਲਨਾ। ਤਿਸੁ ਠਾਕੁਰ ਕੇ ਚਿਤਿ ਰਖੁ ਚਰਨਾ.” (ਰਾਮ ਅ: ਮਃ ੫) 4. ਜ਼ਿੰਦਗੀ ਵਿਤਾਉਣੀ. “ਬਲਨ ਬਰਤਨ ਕਉ ਸਨਬੰਧੁ ਚਿਤਿ ਆਇਆ.” (ਭੈਰ ਮਃ ੫) 5. ਵਿ. ਬਲਵਾਨ. “ਅਤਿ ਬਲਨਾ ਬਹੁ ਮਰਦਨਹ.” (ਸਹਸ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|