Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Balaa-i. 1. ਬਲਾ, ਭਿਆਨਕ ਸ਼ੈ, ਭੂਤ। 2. ਆਫਤ, ਬਿਪਤਾ, ਮੁਸੀਬਤ। 1. demon of wickedness, evil of wickedness. 2. calamity.
ਉਦਾਹਰਨਾ:
1. ਓਇ ਸਤਿਗੁਰ ਆਗੈ ਨ ਨਿਵਹਿ ਓਨਾ ਅੰਤਰਿ ਕ੍ਰੋਧ ਬਲਾਇ ॥ Raga Sireeraag 4, 69, 3:3 (P: 41).
2. ਜੋ ਉਪਜੈ ਜੋ ਬਿਨਸਿ ਹੈ ਦੁਖੁ ਕਰਿ ਰੋਵੈ ਬਲਾਇ ॥ (ਮੇਰੀ ਬਲਾ ਰੋਵੇ). Raga Gaurhee, Kabir, 64, 2:2 (P: 337).
ਤਿਸ ਕੀ ਗਈ ਬਲਾਇ ਮਿਟੇ ਅੰਦੇਸਿਆ ॥ Raga Goojree 5, Vaar 5:2 (P: 519).

SGGS Gurmukhi-English Dictionary
1. demon of wickedness, evil of wickedness. 2. calamity.

SGGS Gurmukhi-English dictionary created by Dr. Kulbir Singh Thind, MD, San Mateo, CA, USA.

Mahan Kosh Encyclopedia

ਦੇਖੋ- ਬਲਾ 6, 7. “ਮਨ ਤਨ ਕੀ ਸਭ ਮਿਟੈ ਬਲਾਇ.” (ਗੌਂਡ ਮਃ ੫) “ਓਨਾ ਅੰਤਰਿ ਕ੍ਰੋਧ ਬਲਾਇ.” (ਸ੍ਰੀ ਮਃ ੪)
2. ਸੰ. ਵਿਲਯ. ਵਿ. ਲੀਨ. ਨਸ਼੍ਟ. “ਹਉ ਗਈ ਬਲਾਏ.” (ਮਾਝ ਮਃ ੫) ਹੌਮੈਂ ਨਾਸ਼ ਹੋਗਈ. ਅਥਵਾ- ਹੌਮੈ ਰੂਪ ਬਲਾ ਚਲੀ ਗਈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits