Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Balaa-é. 1. ਬਲਾ, ਆਫਤ ਹੰਕਾਰ ਰੂਪ। 2. ਬਿਤਾਏ, ਸਮਾਂ ਗੁਜਾਰਿਆ। 1. calamity in the form of pride. 2. passed his days. ਉਦਾਹਰਨਾ: 1. ਗੁਰ ਭੇਟਤ ਹਉ ਗਈ ਬਲਾਏ ॥ Raga Maajh 5, 24, 4:2 (P: 101). 2. ਮਾਰਕੰਡੇ ਤੇ ਕੋ ਅਧਿਕਾਈ ਜਿਨਿ ਤ੍ਰਿਣ ਧਰਿ ਮੂੰਡ ਬਲਾਏ ॥ Raga Dhanaasaree, Naamdev, 1, 1:2 (P: 692).
|
SGGS Gurmukhi-English Dictionary |
1. calamity in the form of pride. 2. passed his days.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿਲਯਨ ਕਰੇ. ਵਿਤਾਏ. ਗੁਜਾਰੇ. “ਮਾਰਕੰਡੇ ਤੇ ਕੋ ਅਧਿਕਾਈ ਜਿਨਿ ਤ੍ਰਿਣ ਧਰਿ ਮੂੰਡ ਬਲਾਏ?” (ਧਨਾ ਨਾਮਦੇਵ) ਮ੍ਰਿਕੰਡੁ ਰਿਖਿ ਦੇ ਪੁਤ੍ਰ ਮਾਰਕੰਡੇਯ ਤੋਂ ਵਡੀ ਉਮਰ ਵਾਲਾ ਕੌਣ ਹੈ, ਜਿਸ ਨੇ ਸਿਰ ਪੁਰ ਕੱਖ ਰੱਖਕੇ ਹੀ ਦਿਨ ਗੁਜ਼ਾਰ ਦਿੱਤੇ? Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|