Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Balee-aa. 1. ਬਲਿਆ, ਜਗਿਆ, ਪ੍ਰਜ੍ਵਲਿਤ ਹੋਇਆ। 2. ਤਾਕਤਵਰ, ਬਲਵਾਨ। 1. burn, lighted. 2. powerful. ਉਦਾਹਰਨਾ: 1. ਗੁਰ ਦੀਪਕੁ ਗਿਆਨੁ ਸਦਾ ਮਨਿ ਬਲੀਆ ਜੀਉ ॥ Raga Gaurhee 4, 66, 1:2 (P: 173). 2. ਪਾਵਤੁ ਰਲੀਆ ਜੋਬਨਿ ਬਲੀਆ ॥ (ਜੋਬਨ ਕਰਕੇ ਬਲੀ ਹੈ). Raga Aaasaa 5, 55, 1:1 (P: 385).
|
Mahan Kosh Encyclopedia |
ਵਿ. ਬਲਵਾਨ. “ਸਰਪਨੀ ਤੇ ਊਪਰਿ ਨਹੀ ਬਲੀਆ.” (ਆਸਾ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|