Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Basṫaa. 1. ਵਸਤਰ, ਕਪੜੇ। 2. ਵਸਦਾ, ਰਹਿੰਦਾ। 1. raiments, clothes. 2. live, abide. ਉਦਾਹਰਨਾ: 1. ਬਿਆਪਤ ਹਸਤਿ ਘੋੜੇ ਅਰੁ ਬਸਤਾ ॥ Raga Gaurhee 5, 88, 2:3 (P: 182). 2. ਕਾਚ ਕੋਠਰੀ ਮਾਹਿ ਤੂੰ ਬਸਤਾ ਸੰਗਿ ਸਗਲ ਬਿਖੈ ਕੀ ਬਿਆਧੇ ॥ Raga Aaasaa 5, 126, 1:2 (P: 402). ਹਰਿ ਘਟਿ ਘਟੇ ਘਟਿ ਬਸਤਾ ਹਰਿ ਜਲਿ ਥਲੇ ਹਰਿ ਬਸਤਾ ਹਰਿ ਥਾਨ ਥਾਨੰਤਰਿ ਬਸਤਾ ਮੈ ਹਰਿ ਦੇਖਨ ਕੋ ਚਾਓੁ ॥ (ਸਥਿਤ). Raga Saarang 4, 10, 1:1 (P: 1201).
|
SGGS Gurmukhi-English Dictionary |
1. raiments, clothes. 2. live, abide.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. satchel, school bag; registers, file or papers tied in a cloth; cloth piece for this purpose.
|
Mahan Kosh Encyclopedia |
ਵਸਦਾ. ਰਹਿਂਦਾ. “ਬਸਤਾ ਤੂਟੀ ਝੁੰਪੜੀ.” (ਵਾਰ ਜੈਤ) 2. ਨਾਮ/n. ਵਸਤ੍ਰ. ਕਪੜੇ. “ਹਸਤਿ ਘੋੜੇ ਅਰੁ ਬਸਤਾ.” (ਗਉ ਮਃ ੫) 3. ਫ਼ਾ. [بسَتہ] ਬਸਤਹ. ਵਿ. ਬੰਨ੍ਹਿਆ ਹੋਇਆ। 4. ਨਾਮ/n. ਥੈਲਾ. ਜੁਜ਼ਦਾਨ. ਮਿਸਲਾਂ ਬੰਨ੍ਹਣ ਦਾ ਕਪੜਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|