Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bas⒤. 1. ਕਾਬੂ ਵਿਚ, ਵਸ ਵਿਚ। 2. ਨਿਵਾਸ ਕਰੇ, ਵਾਧਾ ਕਰੇ। 1. under the control of. 2. resides. ਉਦਾਹਰਨਾ: 1. ਕਾਮ ਕ੍ਰੋਧ ਮੋਹ ਬਸਿ ਪ੍ਰਾਨੀ ਹਰਿ ਮੂਰਤਿ ਬਿਸਰਾਈ ॥ Raga Gaurhee 9, 2, 1:1 (P: 219). 2. ਅੰਤਰਿ ਮਨ ਤਨ ਬਸਿ ਰਹੇ ਈਤ ਊਤ ਕੇ ਮੀਤ ॥ Raga Gaurhee 5, Baavan Akhree, 15 Salok:1 (P: 253). ਸੋਈ ਬਸਿ ਰਸਿ ਮਨ ਮਿਲੇ ਗੁਨ ਨਿਰਗੁਨ ਏਕ ਬਿਚਾਰ ॥ (ਵਸ ਕੇ). Raga Gaurhee, Kabir, Asatpadee 1, 7:2 (P: 346). ਉਦਾਹਰਨ: ਮਨਿ ਤਨਿ ਬਸਿ ਰਹੇ ਮੇਰੇ ਪ੍ਰਾਨ ॥ Raga Jaitsaree 5, 11, 1:1 (P: 702).
|
Mahan Kosh Encyclopedia |
ਵਸਕੇ. ਨਿਵਾਸ ਕਰਕੇ। 2. ਸੰ. ਵਸ਼੍ਯ. ਵਿ. ਕਾਬੂ. ਵਸ਼ ਵਿੱਚ ਆਇਆ. “ਮਾਈ ਮਨ ਮੇਰੋ ਬਸਿ ਨਾਹਿ.” (ਸੋਰ ਮਃ ੯) “ਕਾਮੁ ਕ੍ਰੋਧੁ ਮੋਹ ਬਸਿ ਪ੍ਰਾਨੀ.” (ਗਉ ਮਃ ੯) 3. ਦੇਖੋ- ਵਸੀ। 4. ਦੇਖੋ- ਬਸਿਰਸਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|