Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Basuḋʰaa. ਪ੍ਰਿਥਵੀ। universe, earth. ਉਦਾਹਰਨ: ਬਿਆਪਾਰੀ ਬਸੁਧਾ ਜਿਉ ਫਿਰਤਾ ॥ (ਧਰਤੀ ਉਪਰ ਭਾਵ ਦੇਸ ਬਦੇਸ). Raga Gaurhee 5, Baavan Akhree, 24:6 (P: 255). ਜਿਉ ਬਸੁਧਾ ਕੋਊ ਖੋਦੈ ਕੋਊ ਚੰਦਨ ਲੇਪ ॥ Raga Gaurhee 5, Sukhmanee 8, 1:8 (P: 272).
|
SGGS Gurmukhi-English Dictionary |
[Var.] From Basudha
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਵਸੁ (ਧਨ) ਧਾਰਨ ਵਾਲੀ, ਪ੍ਰਿਥਿਵੀ. ਸਭ ਪਦਾਰਥ ਜ਼ਮੀਨ ਤੋਂ ਪੈਦਾ ਹੁੰਦੇ ਹਨ, ਇਸ ਲਈ ਬਸੁਧਾ ਹੈ. “ਜਿਉ ਬਸੁਧਾ ਕੋਊ ਖੋਦੈ, ਕੋਊ ਚੰਦਨ ਲੇਪ.” (ਸੁਖਮਨੀ) “ਬਾਰੂ ਕੀ ਭੀਤਿ ਜੈਸੇ ਬਸੁਧਾ ਕੋ ਰਾਜ ਹੈ.” (ਜੈਜਾ ਮਃ ੯). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|