Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Basæ. 1. ਵਸੇ, ਪਵੇ। 2. ਵਸਦਾ ਹੈ, ਬਸੇਰਾ ਕਰਦਾ ਹੈ। 3. ਬੈਠਾ ਹੈ, ਟਿਕਿਆ ਹੈ (ਭਾਵ)। 1. rain. 2. resides in. 3. (if) dwells. ਉਦਾਹਰਨਾ: 1. ਸਾਰਿੰਗ ਪ੍ਰੀਤਿ ਬਸੈ ਜਲ ਧਾਰਾ ॥ (ਮੀਂਹ ਵਸੇ). Raga Gaurhee 4, 41, 3:1 (P: 164). 2. ਕਾਲੁ ਕੰਟਕੁ ਲੋਭੁ ਮੋਹੁ ਨਾਸੈ ਜੀਅ ਜਾ ਕੈ ਪ੍ਰਭੁ ਬਸੈ ॥ Raga Gaurhee 5, Chhant 3, 4:4 (P: 249). ਸਾਧੂ ਸੰਗਤਿ ਤਉ ਬਸੈ ਜਉ ਆਪਨ ਹੋਹਿ ਦਇਆਲ ॥ Raga Gaurhee 5, Baavan Akhree, 27:4 (P: 255). 3. ਕਾਗਾ ਚੂੰਡਿ ਨ ਪਿੰਜਰਾ ਬਸੈ ਤ ਉਡਰਿ ਜਾਹਿ ॥ Salok, Farid, 92:1 (P: 1382).
|
SGGS Gurmukhi-English Dictionary |
[Var.] From Basâ
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵਸਦਾ ਹੈ. “ਸੁਖੀ ਬਸੈ ਮਸਕੀਨੀਆ.” (ਸੁਖਮਨੀ) 2. ਵਰਸੈ. ਵਰਖਾ ਹੋਵੇ. “ਸਾਰਿੰਗ ਪ੍ਰੀਤਿ ਬਸੈ ਜਲਧਾਰਾ.” (ਗਉ ਮਃ ੪) “ਮੇਘ ਬਸੈ ਮੋਰ ਨਿਰਤਕਾਰ.” (ਬਸੰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|