Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bėhraa. ਬੋਲਾ, ਜੋ ਕੰਨਾਂ ਤੋ ਨ ਸੁਣੇ। deaf. ਉਦਾਹਰਨ: ਕਬੀਰ ਮੁਲਾਂ ਮੁਨਾਰੇ ਕਿਆ ਚਢਹਿ ਸਾਂਈ ਨ ਬਹਰਾ ਹੋਇ ॥ Salok, Kabir, 184:1 (P: 1374).
|
SGGS Gurmukhi-English Dictionary |
deaf.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਬਧਿਰ. ਵਿ. ਬੋਲਾ. ਜਿਸ ਨੂੰ ਕੰਨਾਂ ਤੋਂ ਸੁਣਾਈ ਨਾ ਦੇਵੇ. “ਸਾਂਈ ਨ ਬਹਰਾ ਹੋਇ.” (ਸ. ਕਬੀਰ) “ਬਹਰੇ ਕਰਨ ਅਕਲ ਭਈ ਹੋਛੀ.” (ਭੈਰ ਮਃ ੧) 2. ਦੇਖੋ- ਬਹਿਰਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|