Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baajeegr⒰. ਨਟ, ਖੇਡ ਰਚਨ ਵਾਲਾ। juggler, actor. ਉਦਾਹਰਨ: ਜੈਸਾ ਭੇਖੁ ਕਰਾਵੈ ਬਾਜੀਗਰੁ ਓਹੁ ਤੈਸੋ ਹੀ ਸਾਜੁ ਆਨੈ ॥ Raga Gaurhee 5, 126, 3:2 (P: 206). ਉਦਾਹਰਨ: ਜਿਉ ਬਾਜੀਗਰੁ ਭਰਮੈ ਭੂਲੈ ਝੂਠਿ ਮੁਠੀ ਅੰਹਕਾਰੋ ॥ (ਨਟ). Raga Vadhans 1, Alaahnneeaan 4, 4:4 (P: 581).
|
|