Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baaṇé. 1. ਬਾਣੀ ਨਾਲ। 2. ਸੁਭਾਵ ਅਨੁਕਾਰ, ਰੀਤ/ਰਸਮ ਅਨੁਸਾਰ। 3. ਤੀਰ । 1. with Gurbani. 2. habit. 3. arrow. ਉਦਾਹਰਨਾ: 1. ਸੀਤਲ ਅਘਾਣੇ ਅੰਮ੍ਰਿਤ ਬਾਣੇ ਸਾਜਨ ਸੰਤ ਬਸੀਠਾ ॥ Raga Aaasaa 5, Chhant 1, 1:5 (P: 452). 2. ਗੈਂਡਾ ਮਾਰਿ ਹੋਮ ਜਗ ਕੀਏ ਦੇਵਤਿਆ ਕੀ ਬਾਣੇ ॥ Raga Malaar 1, Vaar 25, Salok, 1, 2:3 (P: 1289). 3. ਹਤੰ ਪੰਚ ਸਤ੍ਰੇਣ ਨਾਨਕ ਹਰਿ ਬਾਣੇ ਪ੍ਰਹਾਰਣਹ ॥ Gathaa, Guru Arjan Dev, 6:2 (P: 1360).
|
SGGS Gurmukhi-English Dictionary |
1. with Gurbani. 2. habit. 3. arrow.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਬਾਣਾ (ਭੇਸ) ਦਾ ਬਹੁ ਵਚਨ। 2. ਵਾਣੇਨ. ਵਾਣ ਕਰਕੇ. “ਹਰਿ ਬਾਣੇ ਪ੍ਰਹਾਰਣਹ.” (ਗਾਥਾ) 3. ਬਾਣ. ਸੁਭਾਵ. ਆਦਤ। 4. ਰੀਤਿ. ਰਸਮ. “ਦੇਵਤਿਆ ਕੀ ਬਾਣੇ.” (ਮਃ ੧ ਵਾਰ ਮਲਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|