Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baaṫaa. 1. ਗਲ, ਗਲਾਂ, ਬਚਨ। 2. ਪਖ ਤੋਂ, ਗਲ ਤੋਂ। 1. anecdotes, talks, words. 2. aspect, quality. ਉਦਾਹਰਨਾ: 1. ਜਾਨਉ ਨਹੀ ਭਾਵੈ ਕਵਨ ਬਾਤਾ ॥ (ਭਾਵ ਚੀਜ਼). Raga Sireeraag 5, 27, 1:1 (P: 71). ਕਹੁ ਨਾਨਕ ਕਰਤੇ ਕੀਆ ਬਾਤਾ ਜੋ ਕਿਛੁ ਕਰਣਾ ਸੁ ਕਰਿ ਰਹਿਆ ॥ (ਗਲਾਂ, ਚੋਜ). Raga Aaasaa 1, Vaar, 12, Salok, 1, 2:3 (P: 469). ਚਰਨ ਰਹੇ ਕਰ ਢਰਕਿ ਪਰੇ ਹੈ ਮੁਖਹੁ ਨ ਨਿਕਸੈ ਬਾਤਾ ॥ (ਬਚਨ, ਬੋਲ, ਗਲ). Raga Aaasaa, Kabir, 18, 3:2 (P: 480). 2. ਆਉ ਬੈਠੁ ਆਦਰੁ ਸਭ ਥਾਈ ਊਨ ਨ ਕਤਹੂੰ ਬਾਤਾ ॥ Raga Sorath 5, 94, 2:1 (P: 631).
|
SGGS Gurmukhi-English Dictionary |
1. anecdotes, talks, words. 2. aspect, quality.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|