Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baaḋar. ਬਦਲ। cloud. ਉਦਾਹਰਨ: ਜੋ ਦੀਸੈ ਸੋ ਸਗਲ ਬਿਨਸੈ ਜਿਉ ਬਾਦਰ ਕੀ ਛਾਈ ॥ Raga Gaurhee 9, 2, 2:1 (P: 219).
|
SGGS Gurmukhi-English Dictionary |
[H. n.] (from Sk. Vārida) cloud
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਵਾਰਿਦ. ਨਾਮ/n. ਪਾਣੀ ਦੇਣ ਵਾਲਾ ਮੇਘ. ਬੱਦਲ. “ਜਿਉ ਬਾਦਰ ਕੀ ਛਾਈ.” (ਸੋਰ ਮਃ ੯) 2. ਸੰ. ਬਾਦਰ. ਕਪਾਸ। 3. ਕਪਾਸ ਦਾ ਸੂਤ। 4. ਵਿ. ਬਦਰ (ਬੇਰੀ) ਨਾਲ ਹੈ ਜਿਸ ਦਾ ਸੰਬੰਧ. ਬੇਰੀ ਦਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|