Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baaḋee. ਝਗੜੇ ਕਰਨ ਵਾਲਾ। disputant, debator. ਉਦਾਹਰਨ: ਖੋਜੀ ਉਪਜੈ ਬਾਦੀ ਬਿਨਸੈ ਹਉ ਬਲਿ ਬਲਿ ਗੁਰ ਕਰਤਾਰਾ ॥ Raga Malaar 1, 3, 3:2 (P: 1255).
|
SGGS Gurmukhi-English Dictionary |
disputant, debator.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. flatulence, rheumatic effect; adj. flatulent, rheumy.
|
Mahan Kosh Encyclopedia |
ਨਾਮ/n. ਵਾਤ ਧਾਤੁ. ਬਲਗਮ. ਦੇਖੋ- ਬਾਇ. “ਖਈ ਸੁ ਬਾਦੀ ਭਈ ਮਵੇਸੀ.” (ਚਰਿਤ੍ਰ ੪੦੫) 2. ਬਾਣ. ਆਦਤ. ਸੁਭਾਉ. ਵਾਦੀ। 3. ਸੰ. ਵਾਦੀ (वादिन्). ਵਿ. ਝਗੜਾ. ਕਰਨ ਵਾਲਾ. “ਸ਼ਾਹਦਿਵਾਨ ਭਯੋ ਬਹੁ ਬਾਦੀ.” (ਗੁਪ੍ਰਸੂ) “ਖੋਜੀ ਉਪਜੈ, ਬਾਦੀ ਬਿਨਸੈ.” (ਮਲਾ ਮਃ ੧) 4. ਅ਼. [بادی] ਨਾਮ/n. ਮੂਲ ਕਾਰਣ। 5. ਵਿ. ਦੇਹਾਤੀ. ਪੇਂਡੂ। 6. ਫ਼ਾ. ਬਾਦ (ਹਵਾ) ਨਾਲ ਹੈ ਜਿਸ ਦਾ ਸੰਬੰਧ. ਹਵਾਈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|