Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baaḋ⒰. 1. ਝਗੜਾ, ਵਾਦ ਵਿਵਾਦ। 2. ਬਹਿਸ। 3. ਝਗੜਾ। 4. ਫਜ਼ੂਲ, ਬੇ ਅਰਥ। 1. controversy, quarrel, strife. 2. discussion. 3. contention. 4. nonsense. ਉਦਾਹਰਨਾ: 1. ਭਾਈ ਮੀਤ ਸੁਰਿਦ ਕੀਏ ਬਿਖਿਆ ਰਚਿਆ ਬਾਦੁ ॥ Raga Sireeraag 5, 91, 1:2 (P: 50). 2. ਬੰਧਨ ਬੇਦੁ ਬਾਦੁ ਅਹੰਕਾਰ ॥ Raga Aaasaa 1, Asatpadee 10, 7:1 (P: 416). 3. ਛੋਡਿ ਆਪਤੁ ਬਾਦੁ ਅਹੰਕਾਰਾ ਮਾਨੁ ਸੋਈ ਜੋ ਹੋਗੁ ॥ Raga Todee 5, 8, 1:2 (P: 713). 4. ਦਰੋਗੁ ਪੜਿ ਪੜਿ ਖੁਸੀ ਹੋਇ ਬੇਖਬਰ ਬਾਦੁ ਬਕਾਹਿ ॥ Raga Tilang, Kabir, 1, 2:1 (P: 727).
|
SGGS Gurmukhi-English Dictionary |
[Var.] From Bāda
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਬਾਦ. “ਬਾਦੁ ਬਿਬਾਦੁ ਕਾਹੂ ਸਿਉ ਨ ਕੀਜੈ.” (ਭੈਰ ਨਾਮਦੇਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|