Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Baabaa. 1. ਹੇ ਭਾਈ! ਹੇ ਬਾਬਾ!। 2. ਪਿਤਾ, ਬਾਪ। 3. ਸਨਮਾਨ ਬੋਧਿਕ ਸ਼ਬਦ। 1. O father!, O brother!. 2. father. 3. suffix of respect.
ਉਦਾਹਰਨਾ:
1. ਬਾਬਾ ਜੈ ਘਰਿ ਕਰਤੇ ਕੀਰਤਿ ਹੋਇ ॥ Raga Aaasaa 1, Sohlay, 2, 1:1 (P: 12).
ਬਾਬਾ ਬੋਲੀਐ ਪਤਿ ਹੋਇ ॥ Raga Sireeraag 1, 4, 1:1 (P: 15).
ਹਉ ਖਰੀ ਦੁਹੇਲੀ ਹੋਈ ਬਾਬਾ ਨਾਨਕ ਮੇਰੀ ਬਾਤ ਨ ਪੁਛੈ ਕੋਈ ॥ Raga Gaurhee 1, 13, 3:1 (P: 155).
ਬਾਬਾ ਹੋਰੁ ਖਾਣਾ ਖੁਸੀ ਖੁਆਰੁ ॥ Raga Sireeraag 1, 7, 1:1 (P: 16).
2. ਬਾਬਾ ਮੈ ਵਰੁ ਦੇਹਿ ਮੈ ਹਰਿ ਵਰੁ ਭਾਵੈ ਤਿਸ ਕੀ ਬਲਿ ਰਾਮ ਜੀਉ ॥ Raga Soohee 1, Chhant 1, 2:1 (P: 763).
ਬਾਬਾ ਜਿਸੁ ਤੂ ਦੇਹਿ ਸੋਈ ਜਨੁ ਪਾਵੈ ॥ (ਸਤਿਕਾਰ ਯੋਗ ਸਤਿਗੁਰੂ). Raga Raamkalee 3, Anand, 8:1 (P: 917).
3. ਬਾਬਾ ਆਦਮ ਕਉ ਕਿਛੁ ਨਦਰਿ ਦਿਖਾਈ ॥ Raga Bhairo, Kabir, 15, 2:3 (P: 1161).

SGGS Gurmukhi-English Dictionary
[interj.] (from Turkish), O father; the father of all i.e. God
SGGS Gurmukhi-English Data provided by Harjinder Singh Gill, Santa Monica, CA, USA.

English Translation
n.m.old man; grandfather, older uncle; term of respect for holyman.

Mahan Kosh Encyclopedia

ਫ਼ਾ. [بابا] ਨਾਮ/n. ਪਿਤਾ. ਬਾਪ. “ਬਾਬਾ, ਹੋਰ ਖਾਣਾ ਖੁਸੀ ਖੁਆਰ.”{1489} (ਸ੍ਰੀ ਮਃ ੧) 2. ਦਾਦਾ। 3. ਪ੍ਰਧਾਨ ਮਹੰਤ। 4. ਸਤਿਗੁਰੂ ਨਾਨਕਦੇਵ. “ਘਰਿ ਘਰਿ ਬਾਬਾ ਗਾਵੀਐ.” (ਭਾਗੁ) “ਜਾਹਰ ਪੀਰ ਜਗਤਗੁਰੁ ਬਾਬਾ.” (ਭਾਗੁ) ਦੇਖੋ- ਬਾਬੇਕੇ। 5. ਬਜ਼ੁਰਗ ਲਈ ਸਨਮਾਨ ਬੋਧਕ ਸ਼ਬਦ. “ਬਾਬਾ ਆਦਮ ਕਉ ਕਿਛੁ ਨਦਰਿ ਦਿਖਾਈ.” (ਭੈਰ ਕਬੀਰ).

Footnotes:
{1489} ਇਹ ਸ਼ਬਦ ਪਿਤਾ ਕਾਲੂ ਜੀ ਨੂੰ ਸੰਬੋਧਨ ਕਰਕੇ ਉਚਾਰਿਆ ਹੈ.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits