Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baarik. 1. ਬਾਲਕ, ਬਚੇ। 2. ਬਚਪਣ, ਬਾਲ ਅਵਸਥਾ। 1. children. 2. childhood. ਉਦਾਹਰਨਾ: 1. ਹਮ ਬਾਰਿਕ ਪ੍ਰਤਿਪਾਰੇ ਤੁਮਰੇ ਤੂ ਬਡ ਪੁਰਖੁ ਪਿਤਾ ਮੇਰਾ ਮਾਇਆ ॥ Raga Kaliaan 4, 1, 1:2 (P: 1319). ਭੂਲਹਿ ਚੂਕਹਿ ਬਾਰਿਕ ਤੂੰ ਹਰਿ ਪਿਤਾ ਮਾਇਆ ॥ Raga Sireeraag 5, 97, 1:2 (P: 51). 2. ਨਹ ਬਾਰਿਕ ਨਹ ਜੋਬਨੈ ਨਹ ਬਿਰਧੀ ਕਛੁ ਬੰਧੁ ॥ Raga Gaurhee 5, Baavan Akhree, 19:3 (P: 254).
|
SGGS Gurmukhi-English Dictionary |
[n.] (from Sk. Bâlak) child
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਬਾਰਿਕੁ) ਬਾਲਕ. ਬੱਚਾ. “ਤੁਮ ਮਾਤ ਪਿਤਾ ਹਮ ਬਾਰਿਕ ਤੇਰੇ.” (ਸੁਖਮਨੀ) “ਜਿਉ ਬਾਰਿਕੁ ਪੀ ਖੀਰ ਅਘਾਵੈ.” (ਮਾਝ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|