Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bi-aakaraṇ. ਜਿਸ ਤੋਂ ਸ਼ਬਦਾਂ ਦੇ ਅਰਥ ਤੇ ਉਨ੍ਹਾਂ ਦਾ ਸ਼ੁਧ ਸਰੂਪ ਜਾਣਿਆ ਜਾਵੇ। grammar. ਉਦਾਹਰਨ: ਪੁਸਤਕ ਪਾਠ ਬਿਆਕਰਣ ਵਖਾਣੈ ਸੰਧਿਆ ਕਰਮ ਤਿਕਾਲਕਰੈ ॥ Raga Bhairo 1, 8, 2:1 (P: 1127).
|
Mahan Kosh Encyclopedia |
(ਬਿਆਕਰਨ) ਸੰ. ਵ੍ਯਾਕਰਣ. ਨਾਮ/n. ਜਿਸ ਤੋਂ ਸ਼ਬਦਾਂ ਦੇ ਅਰਥਾਂ ਦੀ ਸਿੱਧੀ ਅਤੇ ਉਨ੍ਹਾਂ ਦਾ ਸ਼ੁੱਧ ਸਰੂਪ ਜਾਣਿਆ ਜਾਵੇ, ਉਹ ਸ਼ਾਸਤ੍ਰ. ਅ਼. [صرفونحو] ਸਰਫ਼ੋਨਹ਼ਵ. ਅੰ. Grammar. “ਪੁਸਤਕ ਪਾਠ ਬਿਆਕਰਣ ਵਖਾਣੈ.” (ਭੈਰ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|