Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bi-aapi-aa. 1. ਰੁਚਿਤ, ਖਚਿਤ, ਲਗਾ ਹੋਇਆ, ਰੁਝਾ ਹੋਇਆ। 2. ਫਸਿਆ ਹੋਇਆ। 1. absorbed. 2. engrossed, entangled. ਉਦਾਹਰਨਾ: 1. ਕਾਮ ਕ੍ਰੋਧ ਮਦਿ ਬਿਆਪਿਆ ਫਿਰਿ ਫਿਰਿ ਜੋਨੀ ਪਾਇ ॥ Raga Sireeraag 5, 91, 2:3 (P: 50). 2. ਬਿਖਿਆ ਬਿਆਪਿਆ ਸਗਲ ਸੰਸਾਰੁ ॥ Raga Gaurhee, Kabir, 24, 1:1 (P: 328). ਮਾਇਆ ਮੋਹਿ ਬਿਆਪਿਆ ਧੋਹਿ ॥ Raga Raamkalee 5, 52, 1:1 (P: 899).
|
|