Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bi-aapæ. 1. ਚੰਬੜਦਾ ਹੈ। 2. ਲਗਦਾ। 3. ਵਿਆਪਕ ਹੈ, ਸਥਿਤ ਹੈ। 1. cling, effect. 2. occur, cling. 3. clung, stuck. ਉਦਾਹਰਨਾ: 1. ਬਾਲ ਬਿਨੋਦ ਚਿੰਤ ਰਸ ਲਾਗਾ ਖਿਨੁ ਖਿਨੁ ਮੋਹਿ ਬਿਆਪੈ ॥ (ਚੰਬੜਦਾ ਹੈ). Raga Sireeraag, Bennee, 1, 2:1 (P: 93). ਕਾਮੁ ਕ੍ਰੋਧੁ ਨ ਲੋਭੁ ਬਿਆਪੈ ਜੋ ਜਨ ਪ੍ਰਭ ਸਿਉ ਰਾਤਿਆ ॥ (ਚੰਬੜਦਾ). Raga Bihaagarhaa 5, Chhant 3, 3:3 (P: 543). 2. ਦੁਖੁ ਕਲੇਸੁ ਨ ਭਉ ਬਿਆਪੈ ਗੁਰ ਮੰਤ੍ਰ ਹਿਰਦੈ ਹੋਇ ॥ (ਲਗਦਾ). Raga Sireeraag 5, 94, 2:1 (P: 51). ਏਹ ਸੰਸਾ ਮੋ ਕਉ ਅਨਦਿਨੁ ਬਿਆਪੈ ਮੋ ਕਉ ਕੋ ਨ ਕਹੈ ਸਮਝਾਈ ॥ (ਲਗਦਾ ਹੈ). Raga Gaurhee, Kabir, 52, 1:2 (P: 334). 3. ਅੰਤਰਿ ਬਿਆਪੈ ਲੋਭੁ ਸੁਆਨੁ ॥ (ਵਿਆਪਕ ਹੈ, ਸਥਿਤ ਹੈ). Raga Gaurhee 5, Sukhmanee 4, 5:6 (P: 267).
|
|