Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bi-u-haar. 1. ਕੰਮ ਕਾਜ, ਕਰਮ। 2. ਲੈਣ ਦੇਣ, ਵਿਹਾਰ। 3. ਧੰਧਾ, ਉਪਜੀਵਕਾ ਦਾ ਸਾਧਨ। 1. occupation, worldly affairs. 2. dealing. 3. business. ਉਦਾਹਰਨਾ: 1. ਆਚਾਰ ਬਿਉਹਾਰ ਬਿਆਪਤ ਇਹ ਜਾਤਿ ॥ Raga Gaurhee 5, 88, 4:3 (P: 182). ਪੁਤ੍ਰ ਮਿਤ੍ਰ ਬਿਉਹਾਰ ਬਨਿਤਾ ਏਹ ਕਰਤ ਬਿਹਾਵਏ ॥ (ਕੰਮ ਕਾਜ, ਧੰਧੇ). Raga Jaitsaree 5, Chhant 3, 1:4 (P: 704). 2. ਕਰਿ ਮਨ ਮੇਰੇ ਸਤਿ ਬਿਉਹਾਰ ॥ Raga Gaurhee 5, Sukhmanee 14, 2:2 (P: 281). 3. ਪੰਡਿਤ ਲੋਗਹ ਕਉ ਬਿਉਹਾਰ ॥ Raga Gaurhee, Kabir, Baavan Akhree, 45:5 (P: 343). ਜੀਵਤ ਲਉ ਬਿਉਹਾਰ ਹੈ ਜਗ ਕਉ ਤੁਮ ਜਾਨਉ ॥ Raga Tilang 9, 2, 2:1 (P: 727).
|
SGGS Gurmukhi-English Dictionary |
[n.] (from Sk. Vyavahāra) business, trade
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਵ੍ਯਵਹਾਰ. ਨਾਮ/n. ਕੰਮ. ਕਾਰਜ. “ਮਾਯਾ ਇਹੁ ਬਿਉਹਾਰ.” (ਗਉ ਕਬੀਰ) 2. ਸਾਥ ਬੈਠਣਾ. ਮੇਲਜੋਲ. ਦੇਖੋ- ਬਿਉਹਾਰੁ 2। 3. ਲੈਣਦੇਣ. “ਕਰਿ ਮਨ ਮੇਰੇ ਸਤਿ ਬਿਉਹਾਰ.” (ਸੁਖਮਨੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|