Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bikal. 1. ਕਲ (ਆਵਾਜ਼) ਬਿਨਾਂ, ਨਾ ਸੁਣ ਸਕਨ ਵਾਲੇ। 2. ਵਿਆਕੁਲ, ਬੁਧੂ, ਬੇ ਸੁਧ, ਮਸਤ। 3. ਕੰਮਜ਼ੋਰ। 4. ਅਪੂਰਣ ਭਾਵ ਮਿਥਿਆ (ਮਹਾਨਕੋਸ਼) ਕਠਿਨ (ਦਰਪਨ)। 1. incapable of hearing. 2. mad, wonder struck, bewildered. 3. weak, powerless. 4. difficult. ਉਦਾਹਰਨਾ: 1. ਸ੍ਰਵਨਨ ਬਿਕਲ ਭਏ ਸੰਗਿ ਤੇਰੇ ਇੰਦ੍ਰੀ ਕਾ ਬਲੁ ਥਾਕਾ ॥ Raga Aaasaa, Kabir, 18, 3:1 (P: 480). 2. ਇਤਨੀ ਨ ਬੂਝੈ ਕਬਹੂ ਚਲਨਾ ਬਿਕਲ ਭਇਓ ਸੰਗਿ ਮਾਇਓ ॥ Raga Devgandhaaree 5, 15, 1:2 (P: 531). ਜਿਉ ਆਕਲ ਬਿਕਲ ਭਈ ਗੁਰ ਦੇਖੇ ਹਉ ਲੋਟ ਪੋਟ ਹੋਇ ਪਈਆ ॥ Raga Bilaaval 4, Asatpadee 5, 1:2 (P: 836). ਉਦਾਹਰਨ: ਸੈਸਾਰ ਗਾਰ ਬਿਕਾਰ ਸਾਗਰ ਪਤਿਤ ਮੋਹ ਮਾਨ ਅੰਧ॥ ਬਿਕਲ ਮਾਇਆ ਸੰਗਿ ਧੰਧ ॥ (ਘਬਰਾਇਆ ਹੋਇਆ). Raga Kaanrhaa 5, 41, 1:1;2 (P: 1306). 3. ਜਬ ਲਗੁ ਬਿਕਲ ਭਈ ਨਹੀ ਬਾਨੀ ॥ Raga Bhairo, Kabir, 9, 2:3 (P: 1159). 4. ਜਿਨਿ ਸਕਲ ਬਿਕਲ ਭ੍ਰਮ ਕਾਟੇ ਮੋਰ ॥ Raga Basant, Raamaanand, 1, 3:2 (P: 1195).
|
SGGS Gurmukhi-English Dictionary |
1. incapable of hearing. 2. mad, wonder struck, bewildered. 3. weak, powerless. 4. difficult.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj. uneasy, troubled, anxious, depressed, feeling restlessness or weakness.
|
Mahan Kosh Encyclopedia |
ਸੰ. ਵਿਕਲ. ਵਿ. ਵਿਰੁੱਧ ਕਲਾ ਵਾਲਾ। 2. ਕਮਜ਼ੋਰ. “ਜਬ ਲਗ ਬਿਕਲ ਭਈ ਨਹੀ ਬਾਨੀ.” (ਭੈਰ ਕਬੀਰ) 3. ਕਲ (ਆਵਾਜ਼) ਬਿਨਾ. ਸੁਣਨ ਰਹਿਤ. “ਸ੍ਰਵਨਨ ਬਿਕਲਭਏ ਸੰਗਿ ਤੇਰੇ.” (ਆਸਾ ਕਬੀਰ) 4. ਅਪੂਰਣ. ਨਾਮੁਕੰਮਲ. “ਜਿਨ ਸਕਲ ਬਿਕਲ ਭ੍ਰਮ ਕਾਟੇ ਮੋਰ.” (ਬਸੰ ਰਾਮਾਨੰਦ) ਮਿਥ੍ਯਾ ਭ੍ਰਮ ਕੱਟੇ। 5. ਬੇਅਕਲ ਦਾ ਸੰਖੇਪ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|