Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bikaanaa. ਵਿਕ ਗਿਆ ਹੈ। sold. ਉਦਾਹਰਨ: ਰਾਮ ਭਜਨ ਕੀ ਗਤਿ ਨਹੀ ਜਾਨੀ ਮਾਇਆ ਹਾਥ ਬਿਕਾਨਾ ॥ (ਵਿਕ ਗਿਆ). Raga Sorath 9, 10, 2:1 (P: 633).
|
Mahan Kosh Encyclopedia |
(ਬਿਕਾਨੋ) ਵਿਕ੍ਰਯ ਹੋਇਆ. ਵਿਕਿਆ. “ਮਾਇਆ ਹਾਥਿ ਬਿਕਾਨਾ.” (ਸੋਰ ਮਃ ੯) “ਗੁਰਬਚਨਿ ਬਿਕਾਨੋ ਹਟਿ ਹਾਟ.” (ਮਾਲੀ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|