Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bikʰam⒰. 1. ਔਖਾ। 2. ਔਖਿਆਂ (ਤਰਿਆ ਜਾਣ ਵਾਲਾ), ਔਖਿਆਂ (ਤੋੜਿਆ ਜਾਣ ਵਾਲਾ) ਆਦਿ। 3. ਡਾਢਾ। 1. difficult, orduous. 2. difficult, not easy. 3. formidable.
ਉਦਾਹਰਨਾ:
1. ਤੇਰਾ ਬਿਖਮੁ ਭਾਵਨੁ ॥ (ਤੈਨੂੰ ਚੰਗਾ ਲਗਨਾ ਔਖਾ ਹੈ). Raga Sireeraag 5, 97, 1:2 (P: 51).
ਮਹਾ ਬਿਖਮੁ ਜਮਪੰਥੁ ਦੁਹੇਲਾ ਕਾਲੂਖਤ ਮੋਹ ਅੰਧਿਆਰਾ ॥ Raga Aaasaa 4, Chhant 9, 4:5 (P: 443).
2. ਭਵਜਲ ਬਿਖਮੁ ਡਰਾਵਣੋ ਨਾ ਕੰਧੀ ਨਾਪਾਰੁ ॥ Raga Sireeraag 1, Asatpadee 10, 4:1 (P: 59).
ਆਤਮ ਗੜੁ ਬਿਖਮੁ ਤਿਨਾ ਹੀ ਜੀਤਾ ॥ Raga Maajh 5, 18, 3:2 (P: 99).
ਨਾਨਕ ਆਖਣੁ ਬਿਖਮੁ ਬੀਚਾਰੁ ॥ (ਔਖਿਆ, ਦਸਿਆ ਜਾਣ ਵਾਲਾ). Raga Gaurhee 1, 2, 4:4 (P: 151).
ਨਾਨਕ ਬਿਖਮੁ ਸੁਹੇਲਾ ਤਰੀਐ ਜਾ ਆਵੈ ਗੁਰ ਸਰਣਾਈ ॥ Raga Aaasaa 4, Chhant 8, 2:6 (P: 442).
3. ਆਗੈ ਜਮਦਲੁ ਬਿਖਮੁ ਘਨਾ ॥ Raga Gaurhee 1, 14, 1:2 (P: 155).
ਬਹੁ ਪ੍ਰਕਾਰ ਖੋਜਹਿ ਸਭਿ ਤਾ ਕਉ ਬਿਖਮੁ ਨ ਜਾਈ ਲੈਨ ॥ (ਔਖਿਆ ਪ੍ਰਾਪਤ ਹੋਣ ਵਾਲਾ). Raga Dhanaasaree 5, 13, 1:2 (P: 674).
ਤੇਰਾ ਮਹਲੁ ਅਗੋਚਰੁ ਮੇਰੇ ਪਿਆਰੇ ਬਿਖਮੁ ਤੇਰਾ ਹੈ ਭਾਣਾ ॥ (ਕਰੜਾ). Raga Basant 5, 20, 4:1 (P: 1186).

SGGS Gurmukhi-English Dictionary
1. difficult, orduous. 2. difficult, not easy. 3. formidable.

SGGS Gurmukhi-English dictionary created by Dr. Kulbir Singh Thind, MD, San Mateo, CA, USA.

Mahan Kosh Encyclopedia

ਦੇਖੋ- ਬਿਖਮ 5. “ਤਰਾ ਬਿਖਮੁ ਭਾਵਨੁ.” (ਸ੍ਰੀ ਮਃ ੫) 2. ਦੇਖੇ, ਬਿਖਮ 7.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits