Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bikʰaaḋee. ਝਗੜਾਲੂ, ਬਿਖਾਦ ਕਰਨ ਵਾਲੇ, ਫਸਾਦੀ। quarrelsome vices, evil doer. ਉਦਾਹਰਨ: ਪੰਚ ਬਿਖਾਦੀ ਏਕੁ ਗਰੀਬਾ ਰਾਖਹੁ ਰਾਖਨਹਾਰੇ ॥ Raga Gaurhee 5, 125, 1:1 (P: 206).
|
English Translation |
adj. quarrelsome, contentious, disputatious, pugnacius.
|
Mahan Kosh Encyclopedia |
(ਬਿਖਾਦਮਾਨ, ਬਿਖਾਦਮੰਤ, ਬਿਖਾਦਵੰਤ) ਸੰ. ਵਿਸ਼ਾਦਵੰਤ-ਵਿਸ਼ਾਦੀ (विषादिन्). ਵਿ. ਟੁੱਟੇ ਦਿਲ ਵਾਲਾ. ਘਬਰਾਇਆ ਹੋਇਆ। 2. ਝਗੜਾਲੂ। 3. ਫਿਸਾਦੀ. ਉਪਦ੍ਰਵੀ. “ਮਹਾ ਬਿਖਾਦੀ ਦੁਸਟ ਅਪਵਾਦੀ.” (ਆਸਾ ਮਃ ੫) “ਪੰਚ ਬਿਖਾਦੀ ਏਕ ਗਰੀਬਾ, ਰਾਖਹੁ ਰਾਖਨਹਾਰੇ.” (ਗਉ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|