Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bikʰi-aas-kaṫ. ਵਿਸ਼ਿਆਂ ਵਿਚ ਲਿਵਲੀਣ। engrossed in sin/evil passions. ਉਦਾਹਰਨ: ਬਿਖਿਆਸਕਤ ਰਹਿਓ ਨਿਸਿ ਬਾਸੁਰ ਕੀਨੋ ਅਪਨੋ ਭਾਇਓ ॥ Raga Saarang 9, 4, 1:2 (P: 1232).
|
Mahan Kosh Encyclopedia |
ਵਿ. ਵਿਸ਼ਯ-ਆਸਕ੍ਤ. ਵਿਸ਼ਯ ਪਰਾਯਣ. ਵਿਸ਼ਯਾਂ ਵਿੱਚ ਲਿਵਲੀਨ. “ਬਿਖਿਆਸਕਤ ਰਹਿਓ ਨਿਸ ਬਾਸੁਰ.” (ਸੋਰ ਅਤੇ ਸਾਰ ਮਃ ੯). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|