Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bikʰoo-aa. ਜ਼ਹਿਰ। poison. ਉਦਾਹਰਨ: ਆਸਿ ਪਾਸਿ ਬਿਖੂਆ ਕੇ ਕੁੰਟਾ ਬੀਚਿ ਅੰਮ੍ਰਿਤੁ ਹੈ ਭਾਈ ਰੇ ॥ (ਜ਼ਹਿਰ). Raga Aaasaa 5, 56, 1:3 (P: 385).
|
Mahan Kosh Encyclopedia |
(ਬਿਖੂ) ਨਾਮ/n. ਵਿਸ਼. ਜ਼ਹਿਰ. “ਗ੍ਰਿਹ ਸਾਕਤ ਛਤੀਹ ਪ੍ਰਕਾਰ ਤੇ ਬਿਖੂ ਸਮਾਨਿ.” (ਬਿਲਾ ਮਃ ੫) “ਆਸਿ ਪਾਸਿ ਬਿਖੂਆ ਕੇ ਕੁੰਟਾ.” (ਆਸਾ ਮਃ ੫)) 2. ਦੇਖੋ- ਬਿਖੁ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|