Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bigaasaa. 1. ਪ੍ਰਕਾਸ਼ ਹੋਇਆ। 2. ਖਿੜਾਓ, ਖਿੜ ਗਏ, ਖੁਸ਼ ਹੋਏ। 1. revealed. 2. blossom, becomes happy. ਉਦਾਹਰਨ: ਕਹੁ ਨਾਨਕ ਸਚ ਭਏ ਬਿਗਾਸਾ ਗੁਰਿ ਨਿਧਾਨੁ ਰਿਦੈ ਲੈ ਰਾਖਿਆ ॥ Raga Gaurhee 5, 161, 4:2 (P: 215). ਗੁਨ ਗਾਵਤ ਮਨਿ ਹੋਇ ਬਿਗਾਸਾ ॥ (ਖੁਸ਼). Sava-eeay of Guru Ramdas, Kal-Sahaar, 1:3 (P: 1396).
|
|