Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bichraṫ. 1. ਵਿਚਾਰਦਾ ਹੈ। 2. ਵਿਚਰਦਾ ਭਾਵ ਫਿਰਦਾ। 1. reflects upon. 2. wanders about. ਉਦਾਹਰਨਾ: 1. ਖਟੁ ਸਾਸਤ ਬਿਚਰਤ ਮੁਖਿ ਗਿਆਨਾ ॥ Raga Maajh 5, 12, 2:1 (P: 98). ਇਹੁ ਪਰਪੰਚੁ ਪਾਰਬ੍ਰਹਮ ਕੀ ਲੀਲਾ ਬਿਚਰਤ ਆਨ ਨ ਹੋਈ ॥ Raga Aaasaa, Naamdev, 1, 2:2 (P: 485). 2. ਜੋਬਨ ਰੂਪ ਮਾਇਆ ਮਦ ਮਾਤਾ ਬਿਚਰਤ ਬਿਕਲ ਬਡੌ ਅਭਿਮਾਨੀ ॥ Saw-yay, Guru Arjan Dev, 1:3 (P: 1387).
|
SGGS Gurmukhi-English Dictionary |
1. reflects upon. 2. wanders about.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿਚਰਤਿ. ਵਿਚਰਣ ਕਰਦਾ (ਫਿਰਦਾ) ਹੈ। 2. ਵਿਚਾਰਦਾ ਹੈ. “ਖਟੁ ਸਾਸਤ ਬਿਚਰਤ ਮੁਖਿ ਗਿਆਨਾ.” (ਮਾਝ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|