Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bicʰʰohu. ਵਿਯੋਗ, ਜੁਦਾਈ, ਵਿਛੋੜੇ। separation. ਉਦਾਹਰਨ: ਵੈਸਾਖਿ ਸੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ ॥ (ਵਿਛੋੜਾ). Raga Maajh 5, Baarah Maahaa 3:1 (P: 133).
|
Mahan Kosh Encyclopedia |
(ਬਿਛੋਹ, ਬਿਛੋਹਾ) ਨਾਮ/n. ਵਿੱਛੇਦ. ਵਿਛਿੰਨ (ਜੁਦਾ) ਹੋਣ ਦਾ ਭਾਵ. ਜੁਦਾਈ. ਵਿਯੋਗ. “ਪ੍ਰੇਮ ਬਿਛੋਹਾ ਕਰਤ ਕਸਾਈ.” (ਸੂਹੀ ਮਃ ੫) “ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ?” (ਮਾਝ ਬਾਰਹਮਾਹਾ) 2. ਵਿਕ੍ਸ਼ੋਭ. ਵ੍ਯਾਕੁਲਤਾ. ਘਬਰਾਹਟ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|