Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Binas⒤. ਨਾਸ/ਖਤਮ ਹੋ ਜਾਏ। vanishes. ਉਦਾਹਰਨ: ਕੂੜਾ ਰੰਗੁ ਕੁਸੰਭ ਕਾ ਬਿਨਸਿ ਜਾਇ ਦੁਖੁ ਹੋਇ ॥ Raga Sireeraag 3, 37, 3:3 (P: 28).
|
Mahan Kosh Encyclopedia |
ਵਿਨਾਸ਼ ਹੋਕੇ। 2. ਸੰ. ਵਿਨਾਸ਼੍ਯ. ਵਿ. ਨਾਸ਼ ਹੋਣ ਯੋਗ੍ਯ. ਵਿਨਸ਼੍ਵਰ ਸੰਸਾਰ. “ਮਨੁ ਜੋਗੀ ਮਨੁ ਬਿਨਸਿ ਬਿਓਗੀ.” (ਭੈਰ ਮਃ ੧) ਵਿਨਸਨਹਾਰ ਪਦਾਰਥਾਂ ਤੋਂ ਵਿਯੋਗ ਵਾਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|