Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Binaasee. 1. ਬਿਨਸ ਜਾਣ ਵਾਲਾ, ਨਾਸਵਾਨ। 2. ਦੂਰ ਕੀਤੀ, ਮਿਟਾਈ। 3. ਨਾਸ ਹੋ ਗਈ, ਬਿਨਸੀ। 1. perishable. 2. dispelled, destroyed, purged. 3. perished. ਉਦਾਹਰਨਾ: 1. ਜੋੜੀ ਜੁੜੈ ਨ ਤੋੜੀ ਤੂਟੈ ਜਬ ਲਗੁ ਹੋਇ ਬਿਨਾਸੀ ॥ (ਭਾਵ ਨਾਸਵਾਨ ਸਰੀਰ). Raga Gaurhee, Kabir, 52, 3:1 (P: 334). 2. ਸਤਿਗੁਰਿ ਨਾਮੁ ਨਿਧਾਨੁ ਦ੍ਰਿੜਾਇਆ ਚਿੰਤਾ ਸਗਲ ਬਿਨਾਸੀ ॥ Raga Sorath 5, 25, 2:1 (P: 616). ਉਦਾਹਰਨ: ਜਬ ਹੀ ਸਰਨਿ ਸਾਧ ਕੀ ਆਇਓ ਦੁਰਮਤਿ ਸਗਲ ਬਿਨਾਸੀ ॥ (ਦੂਰ ਹੋਈ). Raga Sorath 9, 7, 3:1 (P: 633). 3. ਅਸਾਧ ਰੋਗੁ ਉਪਜਿਆ ਸੰਤ ਦੂਖਨਿ ਦੇਹਿ ਬਿਨਾਸੀ ਮਹਾ ਖਇਆ ॥ Raga Raamkalee 5, 55, 3:2 (P: 900).
|
Mahan Kosh Encyclopedia |
ਸੰ. विनाशिन्- ਵਿਨਾਸ਼ੀ. ਵਿ. ਨਸ਼੍ਟ ਹੋਣ ਵਾਲਾ. ਮਿਟਜਾਣ ਵਾਲਾ. “ਦ੍ਰਿਸਟਿਮਾਨ ਹੈ ਸਗਲ ਬਿਨਾਸੀ.” (ਸਾਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|