Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Binaahu. ਨਾਸ। ruined. ਉਦਾਹਰਨ: ਸਾਕਤ ਸੰਗੁਨ ਕੀਜੀਐ ਜਾ ਤੇ ਹੋਇ ਬਿਨਾਹੁ ॥ (ਨਾਸ). Salok, Kabir, 93:2 (P: 1369).
|
Mahan Kosh Encyclopedia |
(ਬਿਨਾਹ) ਸੰ. ਵਿਨਾਸ਼. “ਆਪਿ ਬਿਨਾਹੇ, ਆਪਿ ਕਰੇ ਰਾਸਿ.” (ਗਉ ਮਃ ੫) “ਖਿਨ ਮਹਿ ਸਾਜਿ ਸਵਾਰਿ ਬਿਨਾਹੈ.” (ਸਾਰ ਮਃ ੫) “ਜਿਨਹਿ ਉਪਾਹਾ, ਤਿਨਹਿ ਬਿਨਾਹਾ.” (ਆਸਾ ਮਃ ੫) “ਸਾਕਤ ਸੰਗ ਨ ਕੀਜੀਐ ਜਾਤੇ ਹੋਏ ਬਿਨਾਹੁ.” (ਸ. ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|