Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bibal⒰. ਲਹਿਰਾ ਸਮੇਤ ਝਗ ਵਾਲਾ ਪਾਣੀ, ਹੜਾਂ ਦਾ ਪਾਣੀ। flood water. ਉਦਾਹਰਨ: ਬਿਬਲੁ ਝਾਗਿ ਸਹਜਿ ਪਰਗਾਸਿਆ ॥ Raga Parbhaatee 1, 13, 1:2 (P: 1331).
|
SGGS Gurmukhi-English Dictionary |
flood water.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਬਿਬਲ) ਵਿ. ਬਿਨਾ ਬਲ. ਕਮਜ਼ੋਰ. ਭਾਵ- ਆਤਮਿਕ ਬਲ ਰਹਿਤ. ਜਿਸ ਵਿੱਚ ਇਖ਼ਲਾਕ਼ੀ ਕਮਜ਼ੋਰੀ ਹੈ. “ਬਾਬਾ, ਐਸਾ ਬਿਖਮ ਜਲਿ ਮਨੁ ਵਾਸਿਆ। ਬਿਬਲੁ ਝਾਗਿ ਸਹਜਿ ਪਰਗਾਸਿਆ.” (ਪ੍ਰਭਾ ਮਃ ੧) ਹੇ ਬਾਬਾ! ਮਾਯਾ ਦੇ ਪ੍ਰਬਲ ਜਾਲ ਵਿਚ ਮਨ ਐਸਾ ਵਸ਼ ਆਇਆ ਹੈ, ਮਾਨੋ ਕਮਜ਼ੋਰ ਝਖ (ਮੱਛੀ) ਨੂੰ ਮਾਹੀਗੀਰ ਨੇ ਸਹਜੇ ਹੀ ਪ੍ਰਗ੍ਰਸ (ਫੜ) ਲਿਆ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|