Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bibʰookʰan. ਗਹਿਣੇ। ornaments. ਉਦਾਹਰਨ: ਬਸਤ੍ਰ ਬਿਭੂਖਨ ਸੁਖ ਬਹੁਤ ਬਿਸੇਖੈ ॥ Raga Aaasaa 5, 11, 2:1 (P: 373).
|
Mahan Kosh Encyclopedia |
ਸੰ. ਵਿਭੂਸ਼ਣ. ਨਾਮ/n. ਉਹ ਵਸ੍ਤੁ, ਜਿਸ ਨਾਲ ਸ਼ੋਭਾ ਅਧਿਕ ਹੋਵੇ। 3. ਗਹਿਣਾ. ਜ਼ੇਵਰ. “ਬਨਮਾਲਾ ਬਿਭੂਖਨ ਕਮਲਨੈਨ.” (ਮਾਰੂ ਸੋਲਹੇ ਮਃ ੫) 3. ਸ਼ੋਭਾ. ਛਬਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|