Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Birkaṫ⒰. ਤਿਆਗੀ, ਨਿਰਲੇਪ, ਉਪਰਾਮ। detatched, sad. ਉਦਾਹਰਨ: ਹਮਰਾ ਮਨੁ ਬੈਰਾਗ ਬਿਰਕਤੁ ਭਇਓ ਹਰਿ ਦਰਸਨ ਮੀਤ ਕੈ ਤਾਈ ॥ (ਤਿਆਗੀ). Raga Aaasaa 4, 67, 1:1 (P: 369). ਦੁਖੁ ਸੁਖੁ ਗੁਰਮੁਖਿ ਸਮ ਕਰਿ ਜਾਣਾ ਹਰਖ ਸੋਗ ਤੇ ਬਿਰਕਤੁ ਭਇਆ ॥ (ਨਿਰਲੇਪ). Raga Raamkalee 1, Asatpadee 7, 12:1 (P: 907).
|
SGGS Gurmukhi-English Dictionary |
[n.] (from Sk. Virkata) ascetic, hermit
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਬਿਰਕਤ) ਸੰ. ਵਿਰਕ੍ਤ. ਵਿ. ਰਕ੍ਤ (ਰੰਗ) ਬਿਨਾ। 2. ਬਦਲੇ ਹੋਏ ਰੰਗ ਵਾਲਾ। 3. ਬਿਨਾ ਮੁਹੱਬਤ. “ਹਮਰਾ ਮਨੁ ਬੈਰਾਗ ਬਿਰਕਤੁ ਭਇਓ.” (ਆਸਾ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|