Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Birthé. 1. ਵਿਅਰਥ, ਫਜ਼ੂਲ। 2. ਪੀੜਾ, ਦੁਖ। 1. vain, useless. 2. troubles, pain, anguish. ਉਦਾਹਰਨਾ: 1. ਹਰਿ ਬਿਨੁ ਅਵਰ ਕ੍ਰਿਅ ਬਿਰਥੇ ॥ (ਬੇਅਰਥ). Raga Gaurhee 5, 164, 1:2 (P: 216). 2. ਤੁਮ ਬਡ ਦਾਤੇ ਜੀਅ ਜੀਅਨ ਕੇ ਤੁਮ ਜਨਹੁ ਹਮ ਬਿਰਥੇ ॥ Raga Kaliaan 4, 3, 2:2 (P: 1320).
|
|